ਐਮਰਜੈਂਸੀ ਵਿੱਚ ਪਹਿਲਾਂ 112 'ਤੇ ਕਾਲ ਕਰੋ। ਇਹ ਪੁਲਿਸ, ਫ਼ਾਇਰ ਤੇ ਐਂਬੂਲੈਂਸ ਨਾਲ ਜੋੜਦਾ ਹੈ।
ਹਸਪਤਾਲ
- ਸਿਵਲ ਹਸਪਤਾਲ, ਮੇਨ ਬਾਜ਼ਾਰ, ਮੋਗਾ: 01636-228110
- ਸਿਵਲ ਹਸਪਤਾਲ (ਦੂਜਾ ਨੰਬਰ): 01636-220410
ਪੁਲਿਸ
- ਪੁਲਿਸ ਹੈਲਪਲਾਈਨ: 100
- ਥਾਣਾ ਸਿਟੀ ਮੋਗਾ: 7527044436
- ਥਾਣਾ ਸਿਟੀ ਸਾਊਥ ਮੋਗਾ: 7527044437
- ਥਾਣਾ ਸਦਰ ਮੋਗਾ: 7527044439
ਫ਼ਾਇਰ
- ਫ਼ਾਇਰ ਹੈਲਪਲਾਈਨ: 101
- ਜ਼ਿਲ੍ਹਾ ਫ਼ਾਇਰ ਅਫ਼ਸਰ, ਮੋਗਾ: 01636-220123
ਐਂਬੂਲੈਂਸ
- ਐਂਬੂਲੈਂਸ: 108
ਨੰਬਰ moga.nic.in ਤੋਂ ਲਏ ਗਏ ਹਨ। ਨੰਬਰ ਨਾ ਲੱਗੇ ਤਾਂ 112 'ਤੇ ਕਾਲ ਕਰੋ।